ਟੱਪੇ / ٹپے / Tappe (Punjabi Folk Form)
Pages
(Move to ...)
ਮੁੱਖ ਪੰਨਾ / مکھ پننا / Home
ਸਾਡੇ ਲਿਖਾਰੀ / سادے لکھاری / Sade Likhari
ਲੋਕਧਾਰਾ ਦੇ ਟੱਪੇ / Lokdhara De Tappe
▼
Wednesday, 4 May 2011
ਫੁੱਲ / Full
ਸਰਘੀ ਵੇਲੇ ਦਿਆ ਤਾਰਿਆ,
ਗੱਲ੍ਹ ਉੱਤੇ ਨੀਲ ਪੈ ਗਿਆ,
ਸਾਡੇ ਸੱਜਣਾ ਨੇ ਫੁੱਲ ਮਾਰਿਆ |
-
ਗੁਰਮੀਤ
ਸੰਧਾ
Sarghi Vele Deyaa Tareya,
Gallh Utte Neel Pai Geya,
Sade Sajjna Ne Full Mareya..
-Gurmeet Sandha
No comments:
Post a Comment
‹
›
Home
View web version
No comments:
Post a Comment