Showing posts with label ਸੁਲੇਖ ਰਾਜ ਮੱਲ. Show all posts
Showing posts with label ਸੁਲੇਖ ਰਾਜ ਮੱਲ. Show all posts

Monday, 9 May 2011

ਜਵਾਬ / جواب /Jawaab

ਕੁੰਡਾ,
ਐਵੇਂ ਤੂੰ ਪੇਸ਼ ਪੈ ਗਿਓਂ,
ਹਰ ਗੱਲ ਦਾ ਜਵਾਬ ਨਹੀਂ ਹੁੰਦਾ |
-ਸੁਲੇਖ ਰਾਜ ਮੱਲ

کنڈا،
ایویں کاہتون پیش پے گؤں،
ہر گلّ دا جواب نہیں ہندا
 |
-سلیکھ راج ملّ

Kunda,
Aiwen Tun Pesh Pai Geyon,
Har Gall Da Jawaab Nahi Hunda..
-Sulekh Raj Mall

Thursday, 5 May 2011

ਫ਼ਰਕ / Farak

ਮੀਂਹ ਪੈਂਦਾ ਪੱਤਿਆਂ ‘ਤੇ,
ਬੰਦਿਆਂ ਨੂੰ ਦਰੀ ਨਾ ਜੁੜੇ,
ਕੁੱਤੇ ਲਿਟਦੇ ਗੱਦਿਆਂ ‘ਤੇ |
-ਸੁਲੇਖ ਰਾਜ ਮੱਲ

Meenh Painda Patteyaan ‘Te,
Bandiaan Nun Dari Na Jude,
Kutte Litde Gaddeyaan ‘Te..
-Sulekh Raj Mall