Showing posts with label Geetika Babbar. Show all posts
Showing posts with label Geetika Babbar. Show all posts

Monday, 9 May 2011

ਅੱਖਰ-ਅਵਾਜ਼-ਗੀਤ / اکھر-آواز-گیتز /Akhar-Awaaz-Geet

ਅੱਖਰ ਅੱਜ ਕੰਬ ਨੀ ਗਏ,
ਖੌਰੇ ਕਿਉ ਅਵਾਜ਼ ਰੁੱਸ ਗਈ,
ਕਾਹਤੋਂ  ਗੀਤ ਮੇਰੇ ਹੰਭ ਨੀ ਗਏ |
-ਗੀਤਿਕਾ ਬੱਬਰ

اکھر اج کمب نی گئے،
کھورے کیؤ آواز رسّ گئی،
کاہتوں  گیت میرے ہمبھ نی گئے |
-گیتکا ببر

Akhar Ajj Kamb Ni Gaye,
Khore Kiyon Awaaz russ Gayi,
Kiyon Geet Mere Hambh Ni Gaye..
-Geetika Babbar

Wednesday, 4 May 2011

ਤੱਕੜੀ / Takkdi

ਯਾਰ ਯਾਰੀ ਨੂੰ ਭੁੱਲ ਜਾਂਦੇ,
ਤੱਕੜੀ ਹੈ ਮਤਲਬ ਦੀ,
ਪੱਲੜੇ ਭਾਰੀ ਵਲ ਤੁੱਲ ਜਾਂਦੇ |
-ਗੀਤਿਕਾ ਬੱਬਰ

Yaar Yaari Nun Bhull Jande,
Takkdi Hai Matlab Di,
Pallde Bhari Val Tull Jande..
Geetika Babbar

Saturday, 30 April 2011

ਗਰਾਂ / Graan

ਨਫਰਤ ਤੋ ਪਾਰ ਹੋਵੇ,
ਚਲ ਲੱਭੀਏ ਗਰਾਂ ਕੋਈ ,
ਜਿਥੇ ਪਿਆਰ ਹੀ ਪਿਆਰ ਹੋਵੇ |
-ਗੀਤਿਕਾ ਬੱਬਰ

Nafrat Ton Paar Hove,
Chal Labhiye Graan Koyi,
Jithe Piyaar Hi Piyaar Hove..
-Geetika Babbar

Friday, 29 April 2011

ਖਵਾਬ / Khwaab

ਹੱਥ ਹੱਥਾਂ ਵਿਚੋਂ ਛੁੱਟ ਗਏ ਸੀ,
ਤਬੀਰਾਂ ਦੀ ਦਹਲੀਜ਼ੇ ਪੁੱਜ ਕੇ,
ਖਵਾਬ ਤਿੜਕੇ ਤੇ ਟੁੱਟ ਗਏ ਸੀ|
-ਗੀਤਿਕਾ ਬੱਬਰ

Hath Hathaan Vichon Chhutt Gaye Si,
Tabiraan Di Dahlize Pujj Ke,
Khwaab Tidke Te Tutt Gaye Si..
-Geetika Babbar