Showing posts with label Nikkie Nikk. Show all posts
Showing posts with label Nikkie Nikk. Show all posts

Wednesday, 4 May 2011

ਸਜ਼ਾ / Szaa

ਜੁਗਤੀ,
ਪੰਗੇ ਲੈ ਕੇ ਇੰਦਰਾ ਨੇ,
ਫੇਰ ਕਿਹੜਾ ਸਜ਼ਾ ਨਹੀ ਭੁਗਤੀ |
-ਨਿੱਕੀ ਨਿੱਕ

Jugti,
Pange Lai Ke Indra Ne,
Fer Kehda Szaa Nahi Bhugti..
Nikkee Nikk

Thursday, 28 April 2011

ਸੱਚ ਸੂਲੀ / Sach Sooli

ਰੰਗ ਵੇ....
ਝੂਠ ਨੂੰ ਸਲਾਮਾਂ ਹੁੰਦੀਆਂ,
ਸੱਚ ਦਿੰਦੇ ਆ ਸੂਲੀ ਦੇ ਉੱਤੇ ਟੰਗ ਵੇ |
-ਨਿੱਕੀ ਨਿੱਕ

رنگ وے
جھوٹھ نوں سلاماں ہندیاں
سچ دندے آ سولی دے اتے ٹنگ وے

Rang Ve,
Jhooth Nun Salaaman Hundiyaan,
Sach Dinde Aa Sooli De Utte Tang Ve..
-Nikkie Nikk