ਕੁੜਤੀ ਤੇਰੀ ਦਾਗ਼ੀ ਏ,
ਜੀਭ ਨੂੰ ਦੰਦਾਂ ਡੱਕਿਆ,
ਨਾਮ ਰੱਖਿਆ ਬਾਗ਼ੀ ਏ |
-ਕਵਲਦੀਪ ਸਿੰਘ ਕੰਵਲکڑتی تیری داغی اے،
جیبھ نوں دنداں ڈکیا،
نام رکھیا باغی اے |
(کولدیپ سنگھ کنول)
Kudti Teri Daagi Ae,
Jeebh Nun Dandaan Dakkeya,
Naam Rakheya Baagi Ae..
-Kawaldeep Singh Kanwal
No comments:
Post a Comment