Wednesday, 27 April 2011

ਮੈਂ / میں / Main


ਗੱਲ ਇੱਕੋ ਢੁੱਕਦੀ ਏ,
ਜੱਗ ਭਾਵੇਂ ਸਾਰਾ ਮੁੱਕ ਜੇ,
ਇਹ "ਮੈਂ" ਨਾ ਮੁੱਕਦੀ ਏ |
-ਕਵਲਦੀਪ ਸਿੰਘ ਕੰਵਲ

گلّ اکو ڈھکدی اے،
جگّ بھاویں سارا مکّ جے،
ایہہ "میں" نہ مکدی اے |
کولدیپ سنگھ کنول

Gall Ikko Dhukkdi Ae,
Jagg Bhaven Sara Mukk Je,
Eh "Main" Na Mukkdi Ae ..
-Kawaldeep Singh Kanwal

No comments:

Post a Comment