Thursday, 28 April 2011

ਦਿਲ ਨਾ ਦੂਰ ਹੋਵੇ / دل نہ دور ہووے

ਕੋਈ ਮਿੱਠੀ 'ਜੀ ਖਜੂਰ ਹੋਵੇ,
ਦੂਰੀਆਂ ਮਿਟ ਜਾਂਦੀਆਂ,
ਸ਼ਾਲਾ ਦਿਲ ਨਾ ਦੂਰ ਹੋਵੇ|
-ਕਲੀਮ ਬੰਦੇਸ਼ਾ

کوئی مٹھی جہی کھجور ہووے 
دوریاں مٹ جاندیاں 
شالا دل نہ دور ہووے

No comments:

Post a Comment