Thursday, 28 April 2011

ਬੇਟੀ / بیٹی



ਸਦਾ ਦਿਲ ਵਿਚ ਵਾਸ ਹੋਵੇ,
ਸ਼ਾਲਾ ਸਦਾ ਰਹੇ ਹੱਸਦੀ,
ਕੋਈ ਬੇਟੀ ਨਾ ਉਦਾਸ ਹੋਵੇ |
-ਲੋਕ ਰਾਜ

سدا دل وچ واس ہووے 
شالا سدا رہے ہسدی 
کوئی بیٹی نہ اداس ہووے
لوک راج –

No comments:

Post a Comment