Thursday, 28 April 2011

ਕੱਚੇ ਘੜੇ / Kache Ghade


ਕੋਈ ਪੁਲ ਤੋਂ ਪਾਰ ਗਿਆ,
ਕੱਚਿਆਂ ਘੜਿਆਂ 'ਤੇ,
ਕੋਈ ਬਾਜ਼ੀ ਹਾਰ ਗਿਆ |
-ਗੁਰਮੀਤ ਸੰਧਾ

Kayi Pull Ton Paar Gya
Kacheyaan Ghadeyaan 'Te,
Koyi Bazi Haar Gya..
-Gurmeet Sandha

No comments:

Post a Comment