Thursday, 28 April 2011

ਦਰਦ ਗਰੀਬਾਂ ਦੇ / Dard Gareebaan De

ਬੰਨ੍ਹ ਟੁੱਟਗੇ ਉਮੀਦਾਂ ਦੇ,
ਮਹਿਲਾਂ ਵਾਲੇ ਕੀ ਜਾਣਨ,
ਦੁਖ ਦਰਦ ਗਰੀਬਾਂ ਦੇ |
-ਰਵਿੰਦਰ ਰਵੀ 

Bannh Tuttge Umeedaan De,
Mahilaan Wale Ki Janan,
Dukh Dard Gareebaan De ..
-Ravinder Ravi

No comments:

Post a Comment