Thursday, 28 April 2011

ਮੇਲ / میل

ਬਾਗੇ ਵਿਚ ਵੇਲਾਂ ਨੇ,
ਰੂਹਾਂ ਦਾ ਜੇ ਮੇਲ ਹੋ ਗਿਆ,
ਬਾਕੀ ਜਗ ਦੀਆਂ ਖੇਲਾਂ ਨੇ|
-ਲੋਕ ਰਾਜ

باگے وچ ویلاں نے 
روہاں د جے میل ہو گیا 
باکی جگ دیاں کھیلان نے
لوک راج-

No comments:

Post a Comment