Thursday, 5 May 2011

ਅੰਤ ਖਾਲ੍ਹੀਂ / Ant Khaalin

ਨਾ ਭਰਮ ਤੂੰ ਪਾਲੀਂ ਵੇ,
ਵੱਡੇ ਸ਼ਾਹ ਪੀਰ ਔਲੀਆ,
ਅੰਤ ਜਾਂਦੇ ਖਾਲ੍ਹੀਂ ਵੇ |
-ਕਵਲਦੀਪ ਸਿੰਘ ਕੰਵਲ

Na Bharam Tun Paalin Ve,
Vadde Shaah Peer Auliya,
Ant Jaande Khaalin Ve..
-Kawaldeep Singh Kanwal

No comments:

Post a Comment