Wednesday, 4 May 2011

ਰੱਬ / Rabb

ਉਹ ਰੱਬ ਅਖਵਾਂਦਾ ਰਿਆ,
ਮੌਤ ਜਦ ਆਈ ਸਾਹਮਣੇ,
ਹੱਥ ਪੇਸ਼ ਨਾ ਇੱਕ ਵੀ ਗਿਆ |
-ਕਵਲਦੀਪ ਸਿੰਘ ਕੰਵਲ

Oh Rabb Akhvaaund Reya,
Maut Jad Aaayi Sahmane,
Hath Pesh Na Ikk Vi Gya ..
-Kawaldeep Singh Kanwal

No comments:

Post a Comment