Wednesday, 4 May 2011

ਮਲੂਕ ਜਿੰਦੜੀ / Malook Jind-di

ਅਸਾਂ ਆਪਣੀ ਨਿਭਾਅ ਛੱਡਣੀ,
ਜਿੰਦੜੀ ਮਲੂਕ ਜੇਹੀ,
ਤੇਰੇ ਦੁੱਖਾਂ ਨੇ ਮੁਕਾ ਛੱਡਣੀ |
-ਗੁਰਮੀਤ ਸੰਧਾ

Asaan Aapni Nibhaa Chhadni,
Jind-di Malook Jehi,
Tere Dukhaan Ne Mukaa Chhaddni..
-Gurmeet Sandha

No comments:

Post a Comment