Thursday, 5 May 2011

ਨਸੀਬ / Naseeb

ਵੱਖੋ -ਵੱਖਰਾ ਨਸੀਬ ਲਿਖਿਆ,
ਅੱਖੀਆਂ ਤੋਂ ਦੂਰ ਓਏ ਰੱਬਾ,
ਕਾਹਨੂੰ ਦਿਲ ਦੇ ਕਰੀਬ ਲਿਖਿਆ |
-ਗੁਰਮੀਤ ਸੰਧਾ

Vakho-Vakhra Naseeb Likhiaa,
Akhiyaan Ton Door Oye Rabba,
Kahnun Dil De Kareeb Likheya..
-Gurmeet Sandha

No comments:

Post a Comment