Sunday, 1 May 2011

ਸੱਚ ਕਹੂੰ / Sach Kahun


ਡੰਡੀਆਂ,
ਲੁੱਟ ਲਿਆ ਦੇਸ ਰੰਗਲਾ,
ਰਲ ਲੀਡਰਾਂ ਸਾਧ ਪਖੰਡੀਆਂ |

ਢਾਣੀ,
ਪਹਿਲਾਂ ਸਾਡਾ ਦੇਸ ਵੰਡਿਆ,
ਫੇਰ ਖੋਹ ਕੇ ਲੈ ਗਏ ਪਾਣੀ |

ਛਾਵਾਂ,
ਕੁੱਖਾਂ ਵਿੱਚ ਰਹੇ ਮਾਰਦੇ,
ਹੁਣ ਕਿੱਥੋਂ ਲੱਭੋਗੇ ਮਾਵਾਂ |

ਖੀਵਾ,
ਨਸ਼ਿਆਂ ਜਵਾਨੀ ਰੁੜ੍ਹ ਗਈ,
ਘਰ ਘਰ ਦਾ ਬੁੱਝਿਆ ਦੀਵਾ |

-ਕਵਲਦੀਪ ਸਿੰਘ ਕੰਵਲ
_____________________
Dandiaan,
Lutt Leya Des Rangla,
Ral Leaderaan Saadh Pakhandiaan ..

Dhaani,
Pahilaan Sada Des Vandiaa,
Fer Khoh Ke Lai Gaye Pani ..
-Kawaldeep Singh Kanwal

Chhavaan,
Kukhaan Vich Rahe Maarde,
Hun Kithon Labhoge Mavaan ..

Kheeva,
Nasheyaan Jawani Rudh Gayi,
Ghar Ghar Da Bujheya Diva..

-Kawaldeep Singh Kanwal

No comments:

Post a Comment