Saturday, 7 May 2011

ਗੁਣ-ਅਵਗੁਣ / Gun-Avgun

ਮੰਦਾ ਬੋਲ ਨਾ ਕਿਸੇ ਨੂੰ ਕਹੀਏ,
ਫ਼ੋਲ ਅਵਗੁਣ ਆਪਣੇ,
ਸੇਧ ਸਭ ਦੇ ਗੁਣਾਂ ਤੋ ਲਈਏ |
-ਕਵਲਦੀਪ ਸਿੰਘ ਕੰਵਲ

Manda Bol Na Kise Nun Kahiye,
Fol Avgun Aapne,
Sedh Sabh De Gunaan Ton Layiye..
-Kawaldeep Singh Kanwal

No comments:

Post a Comment